ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਦਾ ਹੋਇਆ ਤਬਾਦਲਾ, 2014 ਬੈਚ ਦੇ ਆਈ.ਏ.ਐਸ ਹਿਮਾਸ਼ੂ ਅਗਰਵਾਲ ਹੋਣਗੇ ਗੁਰਦਾਸਪੁਰ ਦੇ ਨਵੇ ਡਿਪਟੀ ਕਮਿਸ਼ਨਰ

ਗੁਰਦਾਸਪੁਰ, 27 ਨਵੰਬਰ (ਮੰਨਣ ਸੈਣੀ)। ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦਾ ਗੁਰਦਾਸਪੁਰ ਤੋਂ ਤਬਾਦਲਾ ਹੋ ਗਿਆ ਹੈ। ਉਨ੍ਹਾਂ ਦੀ ਜਗਹ 2014 ਬੈਚ ਦੇ ਆਈ.ਏ.ਐਸ ਅਧਿਕਾਰੀ ਹਿਮਾਸ਼ੂ ਅਗਰਵਾਲ ਨੂੰ ਗੁਰਦਾਸਪੁਰ ਦਾ ਨਵਾ ਡਿਪਟੀ ਕਮਿਸ਼ਨਰ ਲਗਾਇਆ ਗਿਆ ਹੈ। ਮੁਹੰਮਦ ਇਸ਼ਫਾਕ ਵੱਲੋਂ ਮੰਗਲਵਾਰ ਨੂੰ ਚਾਰਜ ਨਵੇਂ ਡੀਸੀ ਨੂੰ ਸੌਪਿਆ ਜਾਵੇਗਾ। ਦੱਸਣਯੋਗ ਹੈ ਕਿ ਮੁਹੰਮਦ ਇਸ਼ਫਾਕ ਨੂੰ … Continue reading ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਦਾ ਹੋਇਆ ਤਬਾਦਲਾ, 2014 ਬੈਚ ਦੇ ਆਈ.ਏ.ਐਸ ਹਿਮਾਸ਼ੂ ਅਗਰਵਾਲ ਹੋਣਗੇ ਗੁਰਦਾਸਪੁਰ ਦੇ ਨਵੇ ਡਿਪਟੀ ਕਮਿਸ਼ਨਰ